ਵਿੱਕੀ ਮਿੱਡੂਖੇੜਾ ਕਤਲ ਕੇਸ ਵਿਚ ਗੈਂਗਸਟਰ ਭੂਪੀ ਰਾਣਾ ਸਮੇਤ 6 ਖਿਲਾਫ ਚਾਰਜਸ਼ੀਟ ਦਰਜ | OneIndia Punjabi

2022-07-26 0

ਵਿੱਕੀ ਮਿੱਡੂਖੇੜਾ ਕਤਲ ਕੇਸ ਵਿਚ ਹੁਣ ਗੈਂਗਸਟਰ ਭੂਪੀ ਰਾਣਾ ਸਮੇਤ 6 ਜਾਣਿਆਂ 'ਤੇ ਚਾਰਜਸ਼ੀਟ ਦਰਜ ਹੋਈ ਹੈ ।ਇਹਨਾਂ 6 ਗੈਂਗਸਟਰਾਂ 'ਚ ਅਨਿਲ ਲੱਠ, ਸਾਜਨ, ਅਜੇ ਦੇ ਨਾਮ ਤੋਂ ਇਲਾਵਾ ਕੌਸ਼ਲ ਚੌਧਰੀ ਅਤੇ ਅਮਿਤ ਡਾਗਰ ਸ਼ਾਮਿਲ ਹਨ । SIT ਵੱਲੋਂ ਮੁਹਾਲੀ ਕੋਰਟ ਵਿਚ ਇਹਨਾਂ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਗਈ ਹੈ ।

#vickymiddukheda #gangster #punjabpolice

Videos similaires